RTI Activist ਬਣਕੇ ਕਰਦਾ ਸੀ ਬਲੈਕਮੇਲ, ਨਗਰ ਨਿਗਮ ਅਧਿਕਾਰੀਆਂ ਨੇ ਦੇ ਦਿੱਤੀ ਸੁਪਾਰੀ | OneIndia Punjabi

2023-03-28 1

ਲੁਧਿਆਣਾ ਨਗਰ ਨਿਗਮ ਅਧਿਕਾਰੀਆਂ ਨੇ ਮਿਲ ਕੇ ਇੱਕ ਨੌਜਵਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ | ਦਰਅਸਲ 16 ਮਾਰਚ ਨੂੰ ਆਰਟੀਆਈ ਐਕਟੀਵਿਸਟ ਅਰੁਣ ਭੱਟੀ ਤੇ ਨਗਰ ਨਿਗਮ ਦੇ ਕੁੱਝ ਅਧਿਕਾਰੀਆਂ ਨੇ 6 ਲੱਖ ਰੁਪਏ ਸੁਪਾਰੀ ਦੇ ਕੇ ਉਸ ਨੂੰ ਜਾਨੋਂ ਮਰਵਾਉਣ ਦੀ ਸਾਜਿਸ਼ ਕੀਤੀ ਸੀ।
.
He used to do blackmail as an RTI Activist, municipal officials gave betel nut.
.
.
.
#ludhiananews #rti #rtiactivist #news